Description
ਇੱਲਾਜ ਕਰਨ ਦਾ ਢੰਗ, ਸਮਾਂ, ਖੁਰਾਕ ਦੀ ਮਾਤਰਾ
ਬਿਮਾਰੀਆਂ ਦਾ ਨਾਮ
1. ਹਰੀ ਬਿਠ,
2. ਪਾਣੀ ਵਾਲੀ ਬਿਨ,
3. ਕਮਜੋਰੀ।
ਇੱਲਾਜ
ਇਹ ਬਿਮਾਰੀਆਂ ਦੇ ਹੋਣ ਤੇ ਕਬੂਤਰ ਨੂੰ ਸਵੇਰੇ 3-5 ਬੂੰਦ ਇੰਨਫਾਪੈਂਟ ਅਤੇ ਸਪੰਕ ਅਤੇ ਲਿਵ ਰਲੀਫ ਅਤੇ ਕਰੋਪ ਰਲੀਫ ਸ਼ਾਮ ਨੂੰ ਦਾਣਾ ਖਿਲਾਣ ਦੇ ਬਾਅਦ, ਉਸਦੇ 3 ਘੰਟੇ ਬਾਅਦ ਪੈਨਸੀਆਂ ਗੋਲੀ ਦਿਓ। ਹਰ ਬਾਰ ਦਵਾਈ ਦੇ ਨਾਲ 10-15 ਮਿ.ਲੀ ਸਾਦਾ ਪਾਣੀ ਜਰੂਰ ਦਿਓ।
There are no reviews yet.