Description
ਗਰਦਨ ਦਾ ਮਰੋੜਨਾ ਅਤੇ ਘਮਾਉਣਾ, ਹਰੀਆਂ ਤੇ ਪਾਣੀ ਵਾਲੀਆਂ ਬਿੱਠਾਂ, ਮੋਢੇ ਅਤੇ ਲੱਤਾਂ ਦੀਆਂ ਗਠਾਂ, ਜੁਕਾਮ, ਅੱਖਾਂ ਵਿੱਚ ਪਾਣੀ ਅਤੇ ਰੇਸ਼ਾ ਬਣਨ ਵਰਗੀਆਂ ਬਿਮਾਰੀਆਂ ਦੇ ਵਾਇਰਸ ਨੂੰ ਰੋਕਣ ਲਈ ਇਸ ਦਵਾਈ ਦੀ ਸਪਰੇ ਕਬੂਤਰਾਂ ਤੇ ਕਰਨੀ ਹੁੰਦੀ ਹੈ।
- ਸਰੀਰ ਦਾ ਭਾਰ 100.g ਤੋਂ 200.gm ਹਾਰਨੇਸ ਆਰਮਰ ਸਪਰੇਅ 5 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿੱਚ ਮਿਲਾਕੇ ਕਬੂਤਰ ‘ਤੇ ਚੰਗੀ ਤਰ੍ਹਾਂ ਸਪਰੇਅ ਕਰੋ।
- ਸਰੀਰ ਦਾ ਭਾਰ 200.g ਤੋਂ ਵੱਧ 400.gm ਹਾਰਨੇਸ ਆਰਮਰ ਸਪਰੇਅ 10 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿੱਚ ਮਿਲਾਕੇ ਕਬੂਤਰ ‘ਤੇ ਚੰਗੀ ਤਰ੍ਹਾਂ ਸਪਰੇਅ ਕਰੋ।
ਤੁਹਾਨੂੰ ਇੱਕ ਦਿਨ ਨੂੰ ਛੱਡ ਕੇ 5 ਵਾਰ ਸ਼ੁਰੂ ਕਰਨਾ ਹੋਵੇਗਾ, ਉਸ ਤੋਂ ਬਾਅਦ ਤੁਸੀਂ ਸੁਰੱਖਿਆ ਲਈ ਮਹੀਨੇ ਵਿੱਚ ਇੱਕ ਵਾਰ ਅਜਿਹਾ ਕਰ ਸਕਦੇ ਹੋ।
There are no reviews yet.