Description
ਇਹ ਦਵਾਈ ਕਬੂਤਰਾਂ ਦੀਆਂ 17 ਬਿਮਾਰੀਆਂ ਨੂੰ ਠੀਕ ਕਰਦੀ ਹੈ। ਕਬੂਤਰਾਂ ‘ਤੇ ਇਸ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।
ਐਮਰਜੈਂਸੀ ਰਾਹਤ ਅਤੇ ਇਲਾਜ ਦੀ ਦਵਾਈ।
ਇਹ ਬਿਮਾਰੀਆਂ ਠੀਕ ਹੋ ਜਾਣਗੀਆਂ।
- ਹਰੀ ਬਿੱਠ।
- ਪਾਣੀ ਵਾਲੀ ਬਿਠ।
- ਚਿੱਟੀ ਬਿਠ।
- ਮੂੰਹ ਖੋਲ੍ਹ ਕੇ ਸਾਹ ਲੈਣਾ।
- ਪਾਚਨ ਦੀ ਸਮੱਸਿਆ.
- ਜਿਗਰ ਦੀ ਸਮੱਸਿਆ.
- ਫੰਗਸ ਦੀ ਇੰਫੈਕਸ਼ਨ।
- ਈ ਕੋਲਾਈ ਦੀ ਇੰਫੈਕਸ਼ਨ।
- ਅੱਖ ਦੀ ਇੰਫੈਕਸ਼ਨ।
- ਮੂੰਹ ਪੱਕਣਾ (ਚਿੱਟਾਪਨ)
- ਪੋਟ ਬੰਦ ਇੰਫੈਕਸ਼ਨ।
- ਬੁਖ਼ਾਰ।
- ਜ਼ੁਕਾਮ।
- ਬਲਗ਼ਮ।
- ਸੁਸਤੀ।
- ਕਮਜ਼ੋਰੀ
ਸਵੇਰੇ-ਸ਼ਾਮ ਦਾਣੇ ਖਲਾਉਣ ਤੋਂ ਬਾਅਦ ਇੱਕ-ਇੱਕ ਗੋਲੀ ਪਾਣੀ ਨਾਲ ਦਿਓ। 3 ਤੋਂ 5 ਦਿਨ.
- ਗਰਦਨ ਘੁੰਮਣੀ ਦੀ ਬਿਮਾਰੀ (ਪਹਿਲਾ ਪੜਾਅ) (ਇਲਾਜ 10-15 ਦਿਨ)
There are no reviews yet.