Description
ਇਹ ਦਵਾਈ ਕਬੂਤਰਾਂ ਦੀਆਂ 9 ਬਿਮਾਰੀਆਂ ਨੂੰ ਠੀਕ ਕਰਦੀ ਹੈ। ਕਬੂਤਰਾਂ ‘ਤੇ ਇਸ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।
ਐਮਰਜੈਂਸੀ ਰਾਹਤ ਅਤੇ ਇਲਾਜ ਦੀ ਦਵਾਈ।
ਇਹ ਬਿਮਾਰੀਆਂ ਠੀਕ ਹੋ ਜਾਣਗੀਆਂ।
- ਹਰੇ ਬਿਠ।
- ਪਾਣੀ ਵਾਲੀ ਬਿਠ।
- ਚਿੱਟੇ ਬਿਠ।
- ਮੂੰਹ ਖੋਲ੍ਹ ਕੇ ਸਾਹ ਲੈਣਾ।
- ਪਾਚਨ ਦੀ ਸਮੱਸਿਆ.
- ਬੁਖ਼ਾਰ।
- ਜ਼ੁਕਾਮ।
- ਬਲਗ਼ਮ।
- ਸੁਸਤੀ।
ਸਵੇਰੇ-ਸ਼ਾਮ ਦਾਣੇ ਖਲਾਉਣ ਤੋਂ ਬਾਅਦ ਇੱਕ-ਇੱਕ ਗੋਲੀ ਪਾਣੀ ਨਾਲ ਦਿਓ। 3 ਤੋਂ 5 ਦਿਨ.
There are no reviews yet.