Description
ਬੂਸਟਰ X5 2in1 ਆਯੁਰਵੈਦਿਕ ਕੈਪਸੂਲ
ਕਬੂਤਰ ਦੀ ਉਡਾਣ ਦਾ ਟਾਇਮ ਵਧਾਉਣ ਦੇ ਲਈ ਆਯੁਰਵੈਦਿਕ ਕੈਪਸੂਲ। ਇਹ ਦੂਸਰ ਦੀ ਬਾਜ਼ੀ ਵਿੱਚ ਕੰਮ ਕਰਦਾ ਹੈ। ਇਹ ਕੈਪਸੂਲਾਂ ਆਯੁਰਵੈਦਿਕ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ। ਇਸਦਾ ਤੁਸੀਂ ਕਿਸੇ ਵੀ ਮੌਸਮ ਵਿੱਚ ਵਰਤ ਕਰ ਸਕਦੇ ਹੋ। ਇਹ ਕੈਪਸੂਲ ਸਭ ਨਸਲਾਂ ਦੇ ਕਬੂਤਰਾਂ ਲਈ ਲਾਹੇਵੰਦ ਹੈ।
ਰਚਨਾ ਤੱਤ:
ਊਸ਼ਨਾ, ਅਗਰ, ਇਲਾਚੀ ਖੁਰਦ, ਅਮਲਾ ਖੁਸ਼ਕ, ਕੁਸਤ ਸ਼ਿਰੀਨ, ਬੁਰਾਦਾ ਸਾਂਦਲ ਸੁਰਖ, ਬੁਰਾਦਾ ਸੰਦਲ ਸਫੈਦ, ਦਰਚੀਨੀ, ਬਦਰੰਜਬੋਆ, ਬੰਸਲੋਚਨ, ਬਹਿਮਣ ਸੁਰਖ, ਗੁੱਲੇ ਸੁਰਖ, ਤੁਖਮ ਖੁਰਫਾ ਸਿਆਹ, ਸੁਮਕ, ਕਿਸ਼ਨੀਜ਼ ਖੁਸ਼ਕ, ਜ਼ਫਰਾਨ, ਗੁਲੇ ਖੱਟਾਮੀ, ਅਬ੍ਰੇਸ਼ਾਮ, ਮੁਕਰਾਜ਼, ਕਿਵਮ ਸ਼ਕਰ ਸਫੈਦ, ਅੰਬਰ, ਨਤਰੂਨ ਬੰਜਾਵੀ, ਘੀ, ਮਸਤਗੀ, ਅਰਕ-ਏ-ਗਵਜ਼ਬਾਨ, ਬੁਸੂਦ ਅਹਮਰ ਸਈਦਾ, ਕੇਹਰੂਬਾ ਸ਼ਮੈ ਸਈਦਾ, ਮਾਰਵਾਰੇਦ ਸਈਦਾ, ਵਾਰਕ ਨੁਕਰਾ, ਰੁਬੇ ਸੇਬ ਤੁਰਸ਼, ਰੁਬੇ ਬੇਰਸ਼, ਰੂਬੇ ਜ਼ੈਰਸ਼, ਰੂਬੇ , ਆਬੇ ਤੁਰੰਜ, ਆਬੇ ਲੀਮੂ, ਸ਼ਾਹਦ, ਮਿਸ਼ਰੀ, ਜ਼ਫਰਾਨ, ਮੋਤੀ, ਪੋਸਟ ਬੀਰੋਨ ਪਿਸਤਾ, ਮਸਤਗੀ, ਬੰਸਲੋਚਨ ਸਫੈਦ, ਸੰਦਲ ਸਫੈਦ, ਕੇਹਰੂਬਾ ਸ਼ਾਮਾਈ, ਤੇਜਪਤ, ਪੋਸਟ ਜ਼ਰਦ ਉਤਰਾਜ, ਬਦਰੰਜਬੋਆ, ਦਰਚੀਨੀ, ਦਾਨਾ ਇਲਾਚੀ।
ਫਾਇਦੇ:
- ੳਡਾਣ ਦਾ ਸਮਾਂ ਵਧਾਵੇ।
- ਤਾਕਤ ਵਧਾਵੇ।
- ਸਟੈਮਿਨਾ ਵਧਾਵੇ।
- ਉੱਡਣ ਦਾ ਉਤਸ਼ਾਹ ਵਧਾਵੇ।
- ਥਕਾਵਟ ਨੂੰ ਦੂਰ ਕਰੇ।
- ਜਿਗਰ ਨੂੰ ਠੰਡਾ ਰੱਖੇ।
ਸੰਭਾਲ:
ਠੰਢੇ ਸਥਾਨ ‘ਤੇ ਰੱਖੋ ਵਰਤੋਂ ਤੋਂ ਬਾਅਦ ਪੈਕਿੰਗ ਨੂੰ ਹਮੇਸ਼ਾ ਸਹੀ ਢੰਗ ਨਾਲ ਬੰਦ ਰੱਖੋ।
ਵਰਤਣ ਦਾ ਢੰਗ:
ੳਡਾਣ ਸਮਾਂ ਵਧਾਉਣ ਲਈ: 1 ਕੈਪਸੂਲ ਉਡਾਣ ਤੋਂ ਅੱਧਾ ਘੰਟਾ ਪਹਿਲਾਂ ਸਾਦੇ ਪਾਣੀ ਨਾਲ ਦਿਓ।
ਉਡਾਣ ਤੋਂ ਬਾਅਦ ਸੰਭਾਲ ਲਈ: ਉੱਡਣ ਤੋਂ 30 ਮਿੰਟ ਬਾਅਦ ਸਾਦੇ ਪਾਣੀ ਨਾਲ ਦਿਓ।
There are no reviews yet.