Description
ਇਲਾਜ ਦੀ ਪ੍ਰਕਿਰਿਆ:-
ਗਲ਼ੇ ਦਾ ਕੈਂਸਰ / ਕੰਕਰ (ਚਿੱਟਾ ਰੇਸ਼ੇ ਦੀ ਗੱਠ) , ਮੂੰਹ ਦਾ ਕੈਂਸਰ / ਕੰਕਰ (ਚਿੱਟਾ ਰੇਸ਼ੇ ਦੀ ਗੱਠ), ਪੋਟ ਦੀ ਕੰਕਰ (ਚਿੱਟਾ ਰੇਸ਼ੇ ਦੀ ਗੱਠ) ਇਲਾਜ ਦੀ ਵਿਧੀ:- ਸਵੇਰੇ ਅਤੇ ਸ਼ਾਮ ਨੂੰ ਦਾਣੇ ਪਾਣੀ ਤੋਂ ਬਾਅਦ, “ਕੰਕਰ ਪਾਉਡਰ ਦਿਓ। ਉੱਪਰੋਂ ਪਾਣੀ ਨਹੀਂ ਦੇਣਾ। ਇਸ ਦਵਾਈ ਨੂੰ 3-5 ਦਿਨ ਦਿਓ।
ਸਾਵਧਾਨੀ:–
ਜ਼ਖ਼ਮ ਨਾਲ ਕੋਈ ਪਵੀ ਛੇੜ ਛਾੜ ਨਾ ਕਰੋ।
ਖੁਰਾਕ:-
* ਕਾਲੇ ਚਨੇ ਦੀ ਮਾਤਰਾ ਸਮਾਨ ਸਵੇਰੇ ਅਤੇ ਸ਼ਾਮ ਕਬੂਤਰ ਦੇ ਮੂੰਹ ਵਿਚ ਪਾਓ। 3 ਤੋਂ 5 ਦਿਨ
*ਛੋਟੇ ਪੰਛੀ ਨੂੰ ਇਸਤੋਂ ਅੱਧੀ ਜਾਂ ਫਿਰ ਉਸਤੋਂ ਵੀ ਘੱਟ ਮਾਤਰਾ ਦਿਓ।
There are no reviews yet.