Dark Light
Two Shops
One Shipment
, , ,

ਕਬੂਤਰ ਦੀ ਬਿਮਾਰੀ ਪ੍ਤੀਰੋਧਕ ਸਮਰੱਥਾ ਤੇ ਅੰਡੇ ਦੀ ਪਰਤ ਮਜਬੂਤ ਕਰੇਗੀ

 
Estimated delivery dates: May 24, 2025 - May 26, 2025

Select Size

Description

ਲੱਛਣ ਅਤੇ ਸਲਾਹ

  • ਜੇਕਰ ਕਬੂਤਰ ਅਤੇ ਛੋਟੇ ਪੰਛੀਆਂ ਦੇ ਖੰਭ ਪਤਲੇ ਅਤੇ ਕਮਜ਼ੋਰ ਹੋਣ ਤਾਂ ਉਹ ਠੀਕ ਹੋ ਜਾਣਗੇ।
  • ਆਂਡੇ ਨਾ ਦੇਣ ਦੀ ਸਮੱਸਿਆ ਠੀਕ ਹੋ ਜਾਵੇਗੀ।
  • ਕਬੂਤਰਾਂ ਅਤੇ ਛੋਟੇ ਪੰਛੀਆਂ ਦੇ ਆਂਡੇ ਤੋਂ ਬੱਚੇ ਨਾ ਨਿਕਲਣ ਦੀ ਸਮੱਸਿਆ ਠੀਕ ਹੋ ਜਾਵੇਗੀ।
  • ਕਬੂਤਰ ਅਤੇ ਛੋਟੇ ਪੰਛੀ ਕਮਜ਼ੋਰ ਨਹੀਂ ਹੋਣਗੇ।

ਕਬੂਤਰਾਂ ਲਈ ਦਵਾਈ ਦੀ ਮਾਤਰਾ:-

ਡਾਇਨਾਮਿਸਮ ਸਿਰਪ 4. ਐਮ.ਐਲ. ਇੱਕ ਲੀਟਰ ਪਾਣੀ ਵਿੱਚ ਮਿਲਾਓ। ਪਾਣੀ ਦੀ ਮਾਤਰਾ ਵਧਾਉਣ ਅਨੁਸਾਰ ਦਵਾਈ ਦੀ ਮਾਤਰਾ ਵੀ ਵਧਾਉਣੀ ਹੋਵੇਗੀ। ਇਹ ਮਿਸ਼ਰਣ ਵਾਲਾ ਪਾਣੀ ਹਫਤੇ ਵਿੱਚ 3-4 ਦਿਨ ਦਿਓ। ਬੱਚੇ ਲੈਣ ਦੇ ਸੀਜਨ ਦੋਰਾਨ ਹਰ ਰੋਜ਼ ਦੇ ਸਕਦੇ ਹੋ। 

ਛੋਟੇ ਪੰਛੀ ਜਿਵੇਂ ਤੋਤੇ ਚਿੜੀਆਂ ਲਈ ਦਵਾਈ ਦੀ ਮਾਤਰਾ:-

ਡਾਇਨਾਮਿਸਮ ਸਿਰਪ 2. ਐਮ.ਐਲ. ਇੱਕ ਲੀਟਰ ਪਾਣੀ ਵਿੱਚ ਮਿਲਓ। ਪਾਣੀ ਦੀ ਮਾਤਰਾ ਵਧਾਉਣ ਅਨੁਸਾਰ ਦਵਾਈ ਦੀ ਮਾਤਰਾ ਵੀ ਵਧਾਉਣੀ ਹੋਵੇਗੀ। ਇਹ ਮਿਸ਼ਰਣ ਵਾਲਾ ਪਾਣੀ ਹਫਤੇ ਵਿੱਚ 3-4 ਦਿਨ ਦਿਓ। ਬੱਚੇ ਲੈਣ ਦੇ ਸੀਜਨ ਦੋਰਾਨ ਹਰ ਰੋਜ਼ ਦੇ ਸਕਦੇ ਹੋ। 

ਕਬੂਤਰ ਅਤੇ ਪੰਛੀਆਂ ਦੀਆਂ ਸੱਭ ਤਰ੍ਹਾਂ ਦੀਆਂ ਕਮਜ਼ੋਰੀਆਂ ਅਤੇ ਕਾਮੀਆਂ ਨੂੰ ਪੂਰਾ ਕਰਨ ਲਈ ਥੱਲੇ ਦਿੱਤੇ ਲਿੰਕ ਵਾਲੀਆਂ 4 ਦਵਾਈਆਂ ਦਾ ਇਸਤੇਮਾਲ ਕਰਨਾ ਹੋਵੇਗਾ।

ਜਿਆਦਾ ਜਾਣਕਾਰੀ ਲਈ ਲਿੰਕ ਤੇ ਜਾਓ।

https://dr-pdx.in/product/breeding-punjabi/

Offer

Free Delivery

Order 2000/- INR Abobe.

(Offer Valid Only for India Prepaid Order)

About

Based on 0 reviews

0.0 overall
0
0
0
0
0

Only logged in customers who have purchased this product may leave a review.

There are no reviews yet.

Weight0. 2 g
Dimensions15 × 15 × 10 in
HSN Code

23099090

COD Payment Charges

5%

Product Life

3-Year

Product-shelf-life-place

Protect Direct Sun and Place Cool and Dry, Close Product Cap Properly

Size

, ,

SHOPPING CART

close
×
Shopping cart0
There are no products in the cart!
Continue shopping
0
Select Your Offer Discount