ਲੱਛਣ ਅਤੇ ਸਲਾਹ
- ਜੇਕਰ ਕਬੂਤਰ ਦੇ ਖੰਭ ਪਤਲੇ ਅਤੇ ਕਮਜ਼ੋਰ ਹਨ ਤਾਂ ਇਹ ਠੀਕ ਹੋ ਜਾਣਗੇ।
- ਅੰਡੇ ਨਾ ਦੇਣ ਦੀ ਸਮੱਸਿਆ ਦੂਰ ਹੋ ਜਾਵੇਗੀ।
- ਕਬੂਤਰ ਦੇ ਆਂਡੇ ਤੋਂ ਬੱਚਾ ਬਾਹਰ ਨਾ ਨਿਕਲਣ ਦੀ ਸਮੱਸਿਆ ਠੀਕ ਹੋ ਜਾਵਗੀ।
- ਬੱਚਿਆਂ ਨੂੰ ਪਾਲਦੇ ਸਮੇਂ ਕਬੂਤਰ ਕਮਜ਼ੋਰੀ ਵਿੱਚ ਨਹੀਂ ਆਉਣਗੇ।
ਕਬੂਤਰਾਂ ਲਈ ਖੁਰਾਕ:-
(Gumption Syrup) ਗਮੋਪਸ਼ਨ ਸਿਰਪ 4.ml ਨੂੰ ਪੀਣ ਵਾਲੇ ਪਾਣੀ ਵਿੱਚ ਮਿਲਾ ਕੇ ਕਬੂਤਰਾਂ ਨੂੰ ਦਿੱਤਾ ਜਾਂਦਾ ਹੈ। ਜੇਕਰ ਪਾਣੀ ਵਧਾਉਣਾ ਹੈ ਤਾਂ ਦਵਾਈ ਦੀ ਮਾਤਰਾ ਵੀ ਉਸੇ ਹਿਸਾਬ ਨਾਲ ਵਧਾਉਣੀ ਪਵੇਗੀ।
* ਇਹ ਦਵਾਈ ਮਿਕਸ ਪਾਣੀ ਕਬੂਤਰਾਂ ਨੂੰ ਹਫ਼ਤੇ ਵਿਚ 3-4 ਦਿਨ ਦਿੱਤਾ ਜਾ ਸਕਦਾ ਹੈ। ਬਰੀਡਿੰਗ ਮਤਲਵ ਬੱਚੇ ਲੈਣ ਸਮੇਂ ਹਰ ਰੋਜ਼ ਵੀ ਇਹ ਸਿਰਪ ਵਾਲਾ ਪਾਣੀ ਕਬੂਤਰਾਂ ਨੂੰ ਦੇ ਸਕਦੇ ਹੋਂ।
Discover more from DR. PDX INDIA
Subscribe to get the latest posts sent to your email.
There are no reviews yet.