Dark Light
Two Shops
One Shipment
-20%
, ,

ਕਬੂਤਰਾਂ ਦੀਆਂ ਵਾਇਰਲ ਬਿਮਾਰੀਆਂ ਰੋਕਣ ਦੀ ਸਪਰੇ

 
Estimated delivery dates: Jun 10, 2025 - Jun 11, 2025

Select Size

Description

ਗਰਦਨ ਦਾ ਮਰੋੜਨਾ ਅਤੇ ਘਮਾਉਣਾ, ਹਰੀਆਂ ਤੇ ਪਾਣੀ ਵਾਲੀਆਂ ਬਿੱਠਾਂ, ਮੋਢੇ ਅਤੇ ਲੱਤਾਂ ਦੀਆਂ ਗਠਾਂ, ਜੁਕਾਮ, ਅੱਖਾਂ ਵਿੱਚ ਪਾਣੀ ਅਤੇ ਰੇਸ਼ਾ ਬਣਨ ਵਰਗੀਆਂ ਬਿਮਾਰੀਆਂ ਦੇ ਵਾਇਰਸ ਨੂੰ ਰੋਕਣ ਲਈ ਇਸ ਦਵਾਈ ਦੀ ਸਪਰੇ ਕਬੂਤਰਾਂ ਤੇ ਕਰਨੀ ਹੁੰਦੀ ਹੈ।

  • ਸਰੀਰ ਦਾ ਭਾਰ 100.g ਤੋਂ 200.gm ਹਾਰਨੇਸ ਆਰਮਰ ਸਪਰੇਅ 5 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿੱਚ ਮਿਲਾਕੇ ਕਬੂਤਰ ‘ਤੇ ਚੰਗੀ ਤਰ੍ਹਾਂ ਸਪਰੇਅ ਕਰੋ।
  • ਸਰੀਰ ਦਾ ਭਾਰ 200.g ਤੋਂ ਵੱਧ 400.gm ਹਾਰਨੇਸ ਆਰਮਰ ਸਪਰੇਅ 10 ਮਿਲੀਲੀਟਰ ਨੂੰ 1 ਲੀਟਰ ਪਾਣੀ ਵਿੱਚ ਮਿਲਾਕੇ ਕਬੂਤਰ ‘ਤੇ ਚੰਗੀ ਤਰ੍ਹਾਂ ਸਪਰੇਅ ਕਰੋ।

ਤੁਹਾਨੂੰ ਇੱਕ ਦਿਨ ਨੂੰ ਛੱਡ ਕੇ 5 ਵਾਰ ਸ਼ੁਰੂ ਕਰਨਾ ਹੋਵੇਗਾ, ਉਸ ਤੋਂ ਬਾਅਦ ਤੁਸੀਂ ਸੁਰੱਖਿਆ ਲਈ ਮਹੀਨੇ ਵਿੱਚ ਇੱਕ ਵਾਰ ਅਜਿਹਾ ਕਰ ਸਕਦੇ ਹੋ।

Based on 0 reviews

0.0 overall
0
0
0
0
0

Only logged in customers who have purchased this product may leave a review.

There are no reviews yet.

Weight0. 2 g
Dimensions15 × 15 × 10 in
Size

, ,

HSN Code

23099090

COD Payment Charges

5%

Product Life

3-Year

Product-shelf-life-place

Protect Direct Sun and Place Cool and Dry, Close Product Cap Properly

SHOPPING CART

close
×
Shopping cart0
There are no products in the cart!
Continue shopping
0
Select Your Offer Discount