ਕਬੂਤਰਾਂ ਦੀਆਂ ਫੈਲਣ ਵਾਲੀਆਂ ਸ਼ੂਤ ਦੀਆਂ ਬਿਮਾਰੀਆਂ ਅਤੇ ਉਹਨਾ ਦਾ ਇਲਾਜ ਕਰਨ ਦਾ ਤਰੀਕਾ ਅਤੇ ਦਵਾਈ।
- ਕਬੂਤਰ ਦੀ ਦਾਣਾ ਹਾਜ਼ਮੇ ਦੀ ਸਮੱਸਿਆ ਦਾ ਇਲਾਜ।
- ਕਬੂਤਰ ਦੀ ਚਰਬੀ ਵਾਲੀ ਲੇਸਦਾਰ ਬਿੱਠ ਦਾ ਇਲਾਜ।
- ਕਬੂਤਰ ਦੀ ਹਰੀ ਬਿੱਠ ਦਾ ਇਲਾਜ।
- ਪੀਲੀ ਬਿੱਠ ਦਾ ਇਲਾਜ।
- ਕਬੂਤਰ ਦੇ ਨੱਕ ਚੋਂ ਰੇਸ਼ਾ ਵਗਣਾ।
- ਕਬੂਤਰ ਦੀ ਦਸਤ (ਲੂਸ ਮੋਸ਼ਨ)ਦਾ ਇਲਾਜ।
- ਕਬੂਤਰ ਦੇ ਮੂੰਹ ਵਿੱਚ ਸਫੇਦ ਦਾਣੇ ਹੋਣ ਦਾ ਇਲਾਜ।
- ਕਦਤਰ ਦਾ ਪੁਰਾਣਾ ਸੋਕਾ ਅਤੇ ਸੁਸਤੀ ਦਾ ਇਲਾਜ ਦਾ ਇਲਾਜ।
- ਕਬੂਤਰ ਦੇ ਮੂੰਹ ਵਿੱਚ ਚਿੱਟਾ ਪਨ(ਲੇਸ) ਦੇ ਹੋਣ ਦਾ ਇਲਾਜ।
- ਕਬੂਤਰ ਦੀ ਗਰਦਨ ਘੁਮਾਉਣ ਦੀ ਬਿਮਾਰੀ ਤੋਂ ਰੱਖਿਆ।
- ਕਬੂਤਰ ਦੀ ਗਰਦਨ ਹਲਾਉਣ ਦੀ ਬਿਮਾਰੀ ਤੋਂ ਰੱਖਿਆ।
- ਕਬੂਤਰ ਦੀਆਂ ਜੂਆਂ ਦਾ ਇਲਾਜ।
- ਕਬੂਤਰ ਦੀਆਂ ਮੱਖੀਆਂ ਦਾ ਇਲਾਜ।
- ਕਬੂਤਰ ਦਾ ਖੂਨ ਚੂਸਣ ਵਾਲੇ ਪਿੱਸੂ ਦਾ ਇਲਾਜ।
- ਕਬੂਤਰ ਦੀਆਂ ਅੱਖਾਂ ਵਿੱਚ ਰੇਸ਼ਾ (ਗਿੱਦ) ਆਉਣ ਦੀ ਫੈਲਣ ਵਾਲੀ ਬਿਮਾਰੀ ਦਾ ਇਲਾਜ।
- ਕਬੂਤਰ ਦੀਆਂ ਅੱਖਾਂ ਵਿੱਚੋ ਪਾਣੀ ਵਗਣ ਦੀ ਫੈਲਣ ਦੀ ਬਿਮਾਰੀ ਦਾ ਇਲਾਜ।
- ਕਬੂਤਰ ਦੀ ਅੱਖ ਅਤੇ ਨੱਕ ਦੇ ਜੁਕਾਮ ਦਾ ਇਲਾ।
- ਕਬੂਤਰ ਦੀ ਖੂਨ ਵਾਲੀ ਬਿੱਠ ਦਾ ਇਲਾਜ।
ਰੋਕਥਾਮ ਅਤੇ ਇਲਾਜ / ਦਵਾਈ ਦੇਣ ਦਾ ਢੰਗ: –
ਇੰਨਫਾਕੋਨ 2ml , ਲਿਵ ਲਾਇਫ 2ml, ਪੈਰਾਲਾਇਸਸ ਜੈਡ 2ml, ਪਾਪਰ ਟੋਨ 10ml, ਨੂੰ ਇੱਕ ਲੀਟਰ ਪਾਣੀ ਵਿੱਚ ਰਲਾ ਲਵੋ ਅਤੇ ਇਹ ਦਵਾਈ ਵਾਲਾ ਪਾਣੀ ਸਵੇਰੇ, ਦੁਪਹਿਰੇ, ਸ਼ਾਮ ਨੂੰ 10 ਤੋਂ 20ml ਪਾਣੀ ਹਰ ਕਬੂਤਰ ਨੂੰ ਪਿਲਾਓ। ਅਤੇ ਇਹੋ ਪਾਣੀ ਕਿਸੇ ਵੱਡੇ ਢੱਕਣ ਵਾਲੇ ਘਰ ਵਿੱਚ ਪਾਕੇ ਕਬੂਤਰਾਂ ਕੋਲ ਰੱਖੋ। ਤੁਹਾਨੂੰ ਇਹ ਪਰਕਿਰਿਆ 7 ਤੋਂ 10 ਦਿਨ ਕਰਨੀ ਹੋਵੇਗੀ।
*ਜਿਸ ਕਬੂਤਰ ਦੀ ਹਾਲਤ ਜਿਆਦਾ ਗੰਭੀਰ ਲੱਗੇ ਉਸਨੂੰ ਸਾਮ ਦੀ ਪਾਣੀ ਵਾਲੀ ਖੁਰਾਕ ਤੋਂ 2-ਘੰਟੇ ਬਾਅਦ ਰਾਤ ਨੂੰ ਓਪਟੀਮਮ ਪੀਟੀ-50 ਦੀ ਗੋਲੀ ਪਾਣੀ ਨਾਲ ਦਿਓ।
*3 ਜਾ 5 ਦਿਨ ਤੋਂ ਬਾਅਦ ਦਿਨ ਵਿੱਚ ਇੱਕ ਬਾਰ ਇਹਨਾ 4 ਦਵਾਈਆਂ ਦਾ ਮਿਸ਼ਰਤ ਪਾਣੀ ਦੇਣਾ ਸ਼ੁਰੂ ਕਰੋ। 15-25 ਦਿਓ। ਡਾਇਨਾਮਿਸਮ 2ML, ਜੈਸਟ ਗਰੋਇੰਗ 2ML, ਬੁਲਿਟ ਬੋਨੀ 2ML, ਮੈਟੂਰੇਸ਼ਨ ਵਾਇਗੋਰ 2ML
ਜਰੂਰੀ ਨੋਟ:-
ਇਲਾਜ ਦੋਰਾਨ ਸਾਦਾ ਪਾਣੀ ਬਿਲਕੁਲ ਵੀ ਨਹੀ ਦੇਣਾ ਇਹਨਾਂ ਦਵਾਈਆਂ ਵਾਲਾ ਪਾਣੀ ਪਿਲਾਓ। ਮਿਕਸ ਦਵਾਈ ਵਾਲਾ ਪਾਣੀ ਕਿਸੇ ਬਰਤਨ ਵਿੱਚ ਪਾਕੇ ਕਬੂਤਰਾਂ ਕੋਲ ਰੱਖੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕੀ ਕਬੂਤਰ ਦੀ ਬਿੱਠ ਪਾਣੀ ਵਿੱਚ ਨਾ ਜਾਵੇ।
ਕਬੂਤਰਾਂ ਨੂੰ ਹਲਕਾ ਦਾਣਾ ਪਾਓ ਜਿਵੇਂ ਕਿ ਕਣਕ ਜਾਂ ਰੋਟੀ।
ਜੋ ਕਬੂਤਰ ਦਾਣੇ ਘੱਟ ਖਾਂਦਾ ਹੋਵੇ ਜਾਂ ਸਮੇਂ ਤੇ ਹਾਜਮ ਨਾ ਕਰਦਾ ਹੋਵੇ ਉਸਨੂੰ ਦਾਣੇ ਬਾਅਦ ਕਰੋਪ ਫਾਈਨ (Crop Fine) ਦੀਆਂ 5 ਬੂੰਦਾੱ ਨਾਲ 10ml ਦਵਾਈ ਵਾਲਾ ਪਾਣੀ ਦਿਓ।
*(Virologist-PL) ਵਾਇਰਲੋਜਿਸਟ ਪੀ. ਅਲ ਸਪਰੇ 10 ਮਿ.ਲੀ. (Virologist-P) ਵਾਇਰਲੋਜਿਸਟ ਪੀ. ਸਪਰੇ, ਇਕ ਲੀਟਰ ਪਾਣੀ ਵਿਚ 5 ਮਿ.ਲੀ. ਮਿਲਾਓ ਅਤੇ ਕਬੂਤਰਾਂ ‘ਤੇ ਚੰਗੀ ਤਰ੍ਹਾਂ ਸਪਰੇ ਕਰੋ।
ਸ਼ੁਰੂ ਵਿਚ, ਤੁਹਾਨੂੰ ਇਹ ਸਪਰੇ ਇੱਕ ਦਿਨ ਛੱਡਕੇ 5 ਵਾਰ ਕਰਨਾ ਪਏਗਾ ਅਤੇ ਫਿਰ ਮਹੀਨੇ ਵਿਚ ਇਕ ਵਾਰ ਕਰਨਾ ਹੋਵੇਗਾ।
ਧਿਆਨ ਰੱਖੋ:-
ਕਬੂਤਰ ਦੇ ਬੱਚਿਆਂ ਨੂੰ ਖਲਾਉਣ ਅਤੇ ਪਲਾਉਣ ਦੀ ਦਵਾਈ ਦੀ ਅੱਧੀ ਮਾਤਰਾ ਦਿਓ।
ਸਾਡੀਆਂ ਦਵਾਈਆਂ ਦੇ ਨਾਲ ਬਾਹਰਲੀਆਂ ਦਵਾਈਆਂ ਦੀ ਵਰਤੋਂ ਨਾ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
Discover more from DR. PDX INDIA
Subscribe to get the latest posts sent to your email.
There are no reviews yet.