ਇਹ ਦਵਾਈ ਕਬੂਤਰ ਦੇ ਪੁਰਾਣੇ ਅਧਰੰਗ, ਗਰਦਨ ਦੇ ਮੋੜ ਅਤੇ ਗਰਦਨ ਘੁੰਮਣ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।
ਇਸ ਪੈਕ ਵਿਚ 4 ਦਵਾਈਆਂ ਹੁੰਦੀਆਂ ਹਨ।
ਦਵਾਈਆਂ ਦੀ ਮਾਤਰਾ।
- 60-ਗੋਲੀਆਂ।
- 2-ਪਿਲਾਉਣ ਵਾਲਿਆਂ ਦਵਾਈਆਂ।
- 1-ਨੱਕ ਵਿਚ ਪਾਉਣ ਦੀ ਦਵਾਈ।
ਦਵਾਈ ਦੀ ਵਰਤੋਂ :-
- ਨੈਕ ਇਰੈਕਟ ਗੋਲੀ :- 1-ਗੋਲੀ ਦਿਨ ਵਿਚ ਇੱਕ ਬਾਰ। ਅਤੇ 2+2 ਬੂੰਦਾਂ ਸਿਰਪ ਦੀਆਂ ਸਵੇਰੇ-ਸਾ਼ਮ 10/20ml ਪਾਣੀ ਦੇ ਨਾਲ ਦਿਓ(ਦਾਣਾ-ਪਾਣੀ ਦੇਣ ਤੋਂ ਬਾਅਦ)
- ਨੱਕ ਚ ਪਾਉਣ ਵਾਲੀ ਦਵਾਈ: ਇਸ ਦੀਆ 1+1ਬੂੰਦਾਂ ਨੱਕ ਦੇ ਦੋਵੇਂ ਪਾਸੇ ਦਿਨ ਵਿੱਚ ਇੱਕ ਵਾਰ ਪਾਓ। ਦਾਣਾ-ਪਾਣੀ ਦੇਣ ਤੋਂ ਕੁੱਝ ਸਮਾਂ ਪਹਿਲਾਂ। ਉਸ ਬਾਅਦ ਕਬੂਤਰ ਨੂੰ 2-3 ਘੰਟੇ ਧੁੱਪ ਲਗਵਾਓ।
ਇਲਾਜ ਪ੍ਰਕਿਰਿਆ ਕਬੂਤਰ ਦੇ ਠੀਕ ਹੋਣ ਤੱਕ ਕਰਨੀ ਹੋਵੇਗੀ।
ਰਿਜਲਟ 100%
Discover more from DR. PDX INDIA
Subscribe to get the latest posts sent to your email.
There are no reviews yet.