Description
OPTIMUM PT-50
If you feel that your bird is sitting sluggish, then treat it with this. Emergency Treatment and Care of Pigeon and Small Bird. Control & relief any type of Pains.
Dosage:-
Giving Only 1-Pills With Plain Water After the Feeding the grain.
Schedule:-
There should be a gap of at least 6 to 8 hours between the first dose and the second dose.
Treatment Duration:- 3 to 5 Days
ओपटीमम पीटी-50
अगर आपको लगता है कि आपका कबूतर/पक्षी सुस्त बैठा है, तो इसका इलाज करें। कबूतर और छोटे पक्षी का आपातकालीन उपचार और देखभाल। किसी भी प्रकार के दर्द पर नियंत्रण और राहत।
खुराक:-
दाना पानी चुगाने के बाद सादे पानी के साथ केवल 1- गोली देना।
अनुसूची:-
पहली खुराक और दूसरी खुराक के बीच कम से कम 6 से 8 घंटे का अंतर होना चाहिए।
उपचार की अवधि:- 3 से 5 दिन
ਓਪਟੀਮਮ ਪੀਟੀ-50
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਬੂਤਰ/ਪੰਛੀ ਸੁਸਤ ਬੈਠਾ ਹੈ, ਤਾਂ ਉਸਦਾ ਇਲਾਜ ਇਸ ਦਵਾਈ ਨਾਲ ਕਰੋ। ਕਬੂਤਰ ਅਤੇ ਛੋਟੇ ਪੰਛੀਆਂ ਦਾ ਐਮਰਜੈਂਸੀ ਇਲਾਜ ਅਤੇ ਦੇਖਭਾਲ। ਕਿਸੇ ਵੀ ਕਿਸਮ ਦੇ ਦਰਦ ਦਾ ਨਿਯੰਤਰਣ ਅਤੇ ਰਾਹਤ।
ਖੁਰਾਕ:-
ਦਾਣੇ ਖਾਣ ਤੋਂ ਬਾਅਦ 1 ਗੋਲੀ ਸਾਦੇ ਪਾਣੀ ਨਾਲ ਦਿਓ।
ਇਲਾਜਕ੍ਰਮ:-
ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਵਿਚਕਾਰ ਘੱਟੋ-ਘੱਟ 6 ਤੋਂ 8 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।
There are no reviews yet.