ਸੱਸਟੇਨ ਜੈਲ
ਜਦੋਂ ਕਬੂਤਰ ਦੀ ਉਡਾਣ ਦਾ ਸਮਾਂ ਗਰਮੀ ਦੇ ਹਿਸਾਬ ਨਾਲ 4-6 ਘੰਟੇ ਤੱਕ ਪਹੁੰਚ ਜਾਵੇ । ਤਾਂ ਜਦੋਂ ਵੀ ਕਬੂਤਰ ਉਡਾਣ ਕਰਕੇ ਆਵੇ ਤਾਂ ਅੱਧੇ ਘੰਟੇ ਬਾਅਦ ਇਸ ਨੁਕਸੇ ਦੀਆਂ 3-5 ਬੂਦਾਂ ਨਾਲ 10ml ਪਾਣੀ ਦਿਓ । ਇਸ ਨੁਸਖੇ ਨਾਲ ਕਬੂਤਰ ਦੀ ਉਡਾਣ ਕਾਰਣ ਹੋਈ ਥਕਾਵਟ ਅਤੇ ਗਰਮੀ ਦਾ ਅਸਰ ਖਤਮ ਹੋ ਜਾਵੇਗਾ । ਜਿਸ ਨਾਲ ਕਬੂਤਰ ਨੂੰ ਅਗਲੀ ਉਡਾਣ ਦੇ ਸਮੇਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ । ਦਵਾਈ ਦਾ ਰਿਜਲਟ ਜਾਨਣ ਲਈ ਇੱਕ ਬਾਰ ਵੀਡੀਓ ਦੇਖੋ।
Discover more from DR. PDX INDIA
Subscribe to get the latest posts sent to your email.
There are no reviews yet.