Dark Light
Two Shops
One Shipment
, , ,

ਕਬੂਤਰ ਦੇ ਹਾਜ਼ਮੇ ਅਤੇ ਤਾਕਤ ਲਈ ਟੇਨੋ ਜ਼ਾਈਮ ਪਾਊਡਰ

 
Estimated delivery dates: Jun 3, 2025 - Jun 4, 2025

796 796.

Description

ਕਬੂਤਰ ਨੂੰ Teno zyme ਦੇਣ ਦੇ ਫਾਇਦੇ

  • ਹਾਜ਼ਮਾ ਦਰੁਸਤ ਰਹੇਗਾ
  • ਬਿਮਾਰੀ ਨਾਲ ਲੜਨ ਦੀ ਸਮਰੱਥਾ ਵਧੇਗੀ
  • Metabolism ਵਿੱਚ ਸੁਧਾਰ
  • ਭਾਰ ਠੀਕ ਰਹੇਗਾ
  • ਫਿਟਨੈਸ ਰਹੇਗੀ
  • ਕਬੂਤਰ ਦੇ ਬੱਚਿਆਂ ਦਾ ਵਿਕਾਸ ਅਤੇ ਤੰਦਰੁਸਤੀ ਵਧੇਗੀ।

ਵਰਤੋਂ ਦਾ ਤਰੀਕਾ ਅਤੇ ਮਾਤਰਾ

  • 2.5 ਗ੍ਰਾਮ ਪਾਊਡਰ ਨੂੰ 1.kg ਅਨਾਜ ਜਾਂ ਫੀਡ ਨਾਲ ਮਿਲਾਓ
  • 25 ਗ੍ਰਾਮ ਪਾਊਡਰ 10.kg ਅਨਾਜ ਜਾਂ ਫੀਡ ਨਾਲ ਮਿਲਾਓ
  • 250 ਗ੍ਰਾਮ ਪਾਊਡਰ ਨੂੰ 100 ਕਿਲੋ ਅਨਾਜ ਜਾਂ ਫੀਡ ਨਾਲ ਮਿਲਾਓ

ਟੈਨੋ ਜ਼ਾਈਮ ਪਾਊਡਰ ਨੂੰ ਕਿੰਨੇ ਦਿਨਾਂ ਲਈ ਲਗਾਤਾਰ ਵਰਤਿਆ ਜਾ ਸਕਦਾ ਹੈ?

  • ਇੱਕ ਹਫ਼ਤੇ ਤੱਕ ਲਗਾਤਾਰ ਇਸ ਦੀ ਵਰਤੋਂ ਕਰੋ। (7-ਦਿਨ)
  • ਇਸ ਤੋਂ ਬਾਅਦ ਹਫ਼ਤੇ ਵਿਚ 2 ਜਾਂ 3 ਦਿਨ ਦਿਓ।

ਟੈਨੋ ਜ਼ਾਈਮ ਪੈਕਿੰਗ ਦੀ ਸਮਰੱਥਾ

250 ਗ੍ਰਾਮ

ਦਵਾਈ ਦੀ ਉਮਰ

5 ਸਾਲ

ਦਵਾਈ ਦੀ ਸਾਂਭ ਸੰਭਾਲ

ਸਧਾਰਣ ਅਤੇ ਹਨੇਰੇ ਸਥਾਨ ਵਿੱਚ ਰੱਖੋ। ਸਿੱਧੀ ਧੁੱਪ ਅਤੇ ਗਰਮ ਤਾਪਮਾਨ ਤੋਂ ਬਚਾਓ। ਵਰਤਣ ਤੋਂ ਬਾਅਦ ਪੈਕਿੰਗ ਨੂੰ ਸਹੀ ਢੰਗ ਨਾਲ ਬੰਦ ਕਰ ਦਿੱਤਾ ਜਾਵੇ।

Based on 0 reviews

0.0 overall
0
0
0
0
0

Only logged in customers who have purchased this product may leave a review.

There are no reviews yet.

SHOPPING CART

close
×
Shopping cart0
There are no products in the cart!
Continue shopping
0
Select Your Offer Discount