ਲੱਛਣ ਇਲਾਜ ਅਤੇ ਸਲਾਹ
- ਆਂਡੇ ਨਾ ਦੇਣ ਦੀ ਸਮੱਸਿਆ।
- ਕਬੂਤਰਾਂ ਅਤੇ ਛੋਟੇ ਪੰਛੀਆਂ ਦੇ ਆਂਡੇ ਤੋਂ ਬੱਚੇ ਨਾ ਨਿਕਲਣ ਦੀ ਸਮੱਸਿਆ ਠੀਕ ਹੋ ਜਾਵੇਗੀ।
- ਕਬੂਤਰ ਅਤੇ ਛੋਟੇ ਪੰਛੀ ਕਮਜ਼ੋਰ ਨਹੀ ਹੋਣਗੇ।
ਕਬੂਤਰਾਂ ਲਈ ਦਵਾਈ ਦੀ ਮਾਤਰਾ:-
ਜੈਸਟ ਗ੍ਰੋਇੰਗ ਸਿਰਪ 4. ਐਮ.ਐਲ. ਇੱਕ ਲੀਟਰ ਪਾਣੀ ਵਿੱਚ ਮਿਲਾਓ। ਪਾਣੀ ਦੀ ਮਾਤਰਾ ਵਧਾਉਣ ਅਨੁਸਾਰ ਦਵਾਈ ਦੀ ਮਾਤਰਾ ਵੀ ਵਧਾਉਣੀ ਹੋਵੇਗੀ। ਇਹ ਮਿਸ਼ਰਣ ਵਾਲਾ ਪਾਣੀ ਹਫਤੇ ਵਿੱਚ 3-4 ਦਿਨ ਦਿਓ। ਬੱਚੇ ਲੈਣ ਦੇ ਸੀਜਨ ਦੋਰਾਨ ਹਰ ਰੋਜ਼ ਦੇ ਸਕਦੇ ਹੋ।
ਛੋਟੇ ਪੰਛੀ ਜਿਵੇਂ ਤੋਤੇ ਚਿੜੀਆਂ ਲਈ ਦਵਾਈ ਦੀ ਮਾਤਰਾ:-
ਜੈਸਟ ਗ੍ਰੋਇੰਗ ਸਿਰਪ 2. ਐਮ.ਐਲ. ਇੱਕ ਲੀਟਰ ਪਾਣੀ ਵਿੱਚ ਮਿਲਓ। ਪਾਣੀ ਦੀ ਮਾਤਰਾ ਵਧਾਉਣ ਅਨੁਸਾਰ ਦਵਾਈ ਦੀ ਮਾਤਰਾ ਵੀ ਵਧਾਉਣੀ ਹੋਵੇਗੀ। ਇਹ ਮਿਸ਼ਰਣ ਵਾਲਾ ਪਾਣੀ ਹਫਤੇ ਵਿੱਚ 3-4 ਦਿਨ ਦਿਓ। ਬੱਚੇ ਲੈਣ ਦੇ ਸੀਜਨ ਦੋਰਾਨ ਹਰ ਰੋਜ਼ ਦੇ ਸਕਦੇ ਹੋ।
ਕਬੂਤਰ ਅਤੇ ਪੰਛੀਆਂ ਦੀਆਂ ਸੱਭ ਤਰ੍ਹਾਂ ਦੀਆਂ ਕਮਜ਼ੋਰੀਆਂ ਅਤੇ ਕਾਮੀਆਂ ਨੂੰ ਪੂਰਾ ਕਰਨ ਲਈ ਥੱਲੇ ਦਿੱਤੇ ਲਿੰਕ ਵਾਲੀਆਂ 4 ਦਵਾਈਆਂ ਦਾ ਇਸਤੇਮਾਲ ਕਰਨਾ ਹੋਵੇਗਾ।
ਜਿਆਦਾ ਜਾਣਕਾਰੀ ਲਈ ਲਿੰਕ ਤੇ ਜਾਓ।
https://dr-pdx.in/product/breeding-punjabi/
Discover more from DR. PDX INDIA
Subscribe to get the latest posts sent to your email.
There are no reviews yet.