Description
ਬਿਮਾਰੀ ਦੇ ਲੱਛਣ, ਦਵਾਈ ਅਤੇ ਇਲਾਜ ਕਰ ਦਾ ਤਰੀਕਾ।
- ਨੱਕ ਚੋਂ ਪਾਣੀ ਵਗਣਾ।
- ਅੱਖ ਚੋਂ ਪਾਣੀ ਵਗਣਾ।
- ਮੂੰਹ ਵਿੱਚੋਂ ਰੇਸ਼ਾ ਵਗਣਾ।
- ਮੂੰਹ ਵਿੱਚ ਸਫੇਦ ਛਾਲੇ ਹੋਣੇ(ਬਰੀਕ ਦਾਣੇ)
- ਮੂੰਹ ਵਿੱਚ ਸਫੇਦ ਲੇਸ ਜੰਮਣੀ।
- ਭਾਰ ਘਟਣਾ।
- ਸੁਸਤ ਹੋ ਜਾਣਾ।
- ਕਮਜੋਰ ਹੋ ਜਾਣਾ।
ਇਲਾਜ ਦਾ ਸਮਾਂ ਅਤੇ ਤਰੀਕਾ:-
ਹਰ ਵਾਰ ਕਬੂਤਰ ਨੂੰ ਦਾਣਾ-ਪਾਣੀ ਖਲਾਉਣ ਤੋਂ 1 ਘੰਟੇ ਬਾਅਦ ਹੀ ਦਵਾਈ ਦਿਓ।
ਸਰੀਰ ਦੇ ਭਾਰ ਅਨੁਸਾਰ ਖੁਰਾਕ:-
- ਭਾਰ 100 ਗ੍ਰਾਮ ਤੋਂ ਵੱਧ ਅਤੇ 200 ਗ੍ਰਾਮ ਤੱਕ. ਸਵੇਰੇ ਅਤੇ ਸ਼ਾਮ ਨੂੰ 10 ਮਿਲੀਲੀਟਰ ਸਾਦੇ ਪਾਣੀ ਦੇ ਨਾਲ ਫੈਬਰਿਸ ਰਲੀਫ ਸਿਰਪ ਦੀ 2 ਬੂੰਦ ਦਿਓ।
- ਭਾਰ 200 ਗ੍ਰਾਮ ਤੋਂ ਵੱਧ ਅਤੇ 400 ਗ੍ਰਾਮ ਤੱਕ। ਸਵੇਰੇ ਅਤੇ ਸ਼ਾਮ ਨੂੰ 20 ਮਿਲੀਲੀਟਰ ਸਾਦੇ ਪਾਣੀ ਦੇ ਨਾਲ ਫੈਬਰਿਸ ਰਲੀਫ ਸਿਰਪ ਦੀ 4 ਬੂੰਦ ਦਿਓ।
- ਭਾਰ 400 ਗ੍ਰਾਮ ਤੋਂ ਵੱਧ ਅਤੇ 800 ਗ੍ਰਾਮ ਤੱਕ। ਸਵੇਰੇ ਅਤੇ ਸ਼ਾਮ ਨੂੰ 30 ਮਿਲੀਲੀਟਰ ਸਾਦੇ ਪਾਣੀ ਦੇ ਨਾਲ ਫੈਬਰਿਸ ਰਲੀਫ ਸਿਰਪ ਦੀ 8 ਬੂੰਦ ਦਿਓ।
ਇਸ ਨੂੰ 3 ਤੋਂ 5 ਦਿਨਾਂ ਤੱਕ ਕਰੋ। ਜੇਕਰ ਕੋਈ ਗੰਭੀਰ ਸਥਿਤੀ ਹੈ ਤਾਂ ਪ੍ਰਕਿਰਿਆ ਨੂੰ 7 ਦਿਨਾਂ ਲਈ ਦੁਹਰਾਓ।
There are no reviews yet.