Dark Light
Two Shops
One Shipment
,

ਕਬੂਤਰ ਦੇ ਲਕਵੇ ਝੋਲੇ ਗਰਦਨ ਘੁਮਾਉਣ ਹਿਲਾਉਣ ਦੀ ਦਵਾਈ

Estimated delivery dates: Apr 23, 2025 - Apr 24, 2025

Select Size

Description

Description

ਇਹ ਦਵਾਈ ਕਬੂਤਰ ਦੇ ਪੁਰਾਣੇ ਅਧਰੰਗ, ਗਰਦਨ ਦੇ ਮੋੜ ਅਤੇ ਗਰਦਨ ਘੁੰਮਣ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਇਸ ਪੈਕ ਵਿਚ 4 ਦਵਾਈਆਂ ਹੁੰਦੀਆਂ ਹਨ।

ਦਵਾਈਆਂ ਦੀ ਮਾਤਰਾ।

  • 60-ਗੋਲੀਆਂ।
  • 2-ਪਿਲਾਉਣ ਵਾਲਿਆਂ ਦਵਾਈਆਂ।
  • 1-ਨੱਕ ਵਿਚ ਪਾਉਣ ਦੀ ਦਵਾਈ।

ਦਵਾਈ ਦੀ ਵਰਤੋਂ :-

  • ਨੈਕ ਇਰੈਕਟ ਗੋਲੀ :- 1-ਗੋਲੀ ਦਿਨ ਵਿਚ ਇੱਕ ਬਾਰ। ਅਤੇ 2+2 ਬੂੰਦਾਂ ਸਿਰਪ ਦੀਆਂ ਸਵੇਰੇ-ਸਾ਼ਮ 10/20ml ਪਾਣੀ ਦੇ ਨਾਲ ਦਿਓ(ਦਾਣਾ-ਪਾਣੀ ਦੇਣ ਤੋਂ ਬਾਅਦ)
  • ਨੱਕ ਚ ਪਾਉਣ ਵਾਲੀ ਦਵਾਈ: ਇਸ ਦੀਆ 1+1ਬੂੰਦਾਂ ਨੱਕ ਦੇ ਦੋਵੇਂ ਪਾਸੇ ਦਿਨ ਵਿੱਚ ਇੱਕ ਵਾਰ ਪਾਓ। ਦਾਣਾ-ਪਾਣੀ ਦੇਣ ਤੋਂ ਕੁੱਝ ਸਮਾਂ ਪਹਿਲਾਂ। ਉਸ ਬਾਅਦ ਕਬੂਤਰ ਨੂੰ 2-3 ਘੰਟੇ ਧੁੱਪ ਲਗਵਾਓ।

ਇਲਾਜ ਪ੍ਰਕਿਰਿਆ ਕਬੂਤਰ ਦੇ ਠੀਕ ਹੋਣ ਤੱਕ ਕਰਨੀ ਹੋਵੇਗੀ।

ਰਿਜਲਟ 100%

SKU: Neck Erect Punjabi Categories: ,

Offer

Free Delivery

Order 2000/- INR Abobe.

(Offer Valid Only for India Prepaid Order)

About

Based on 0 reviews

0.0 overall
0
0
0
0
0

Only logged in customers who have purchased this product may leave a review.

There are no reviews yet.

SHOPPING CART

close
Call Now
×
Shopping cart2
ਕਬੂਤਰ ਦੇ ਆਂਡਿਆਂ ਵਿੱਚ ਬੱਚਾ ਨਾ ਬਣਨ ਦੇ ਇਲਾਜ
ਕਬੂਤਰ ਦੇ ਆਂਡਿਆਂ ਵਿੱਚ ਬੱਚਾ ਨਾ ਬਣਨ ਦੇ ਇਲਾਜ
Estimated delivery dates: Apr 23, 2025 - Apr 24, 2025
1, 253 1, 566
Estimated delivery dates: Apr 23, 2025 - Apr 24, 2025
-
+
Femail Pigeon Fertility Treatment Medicine - Provoke Pills
Femail Pigeon Fertility Treatment Medicine - Provoke Pills
Estimated delivery dates: Apr 23, 2025 - Apr 24, 2025
1, 276
Estimated delivery dates: Apr 23, 2025 - Apr 24, 2025
-
+
Subtotal
2, 529
Your order is qualified for free shipping!
Total
2, 589
Continue shopping
2
Select Your Offer Discount