Description
Small Pox / Acne / Avian Pox of Baby Pigeon.
* Wash wounds with plain water and clean with a clean cloth. Apply POX TREATOR ointment to the wound with your finger.
The medicine should be applied only once and not again. Apply coconut oil daily on the wounds from the next day until they are clean.
Caution: The medicine should not go into the eye otherwise the eye may get damaged. You can also use eye star medicine for eye protection.
____________________________________________
ज़हीराबाद/फुनसी/माता/गुमडी का इलाज।
*जखमों को सादे पानी से धोकर किसी साफ कपडे के साथ साफ करें॥ (POX TREATOR) पोकस टरीटर मलहम उंगली से जखमों पर लगाएं॥
*दवा सिरफ एक बार लगानी है दोबारा नहीं लगानी॥ दुसरे दिन से जखम साफ होने तक रोज नारियल का तेल लगाते रहें॥
सावधानी:- दवा आंख में ना जाने पाऐ वरना आंख खराब हो सकती है॥ आंख की सुरक्षा के लिए आप साथ में (Eye Star) आई सटार आई डराप इसतेमाल कर सकते हैं
__________________________________________
ਜ਼ਾਹਿਰਾਬਾਦ / ਫੁਨਸੀਆਂ / ਮਾਤਾ ਦਾ ਇਲਾਜ਼.
*ਜ਼ਖ਼ਮਾਂ ਨੂੰ ਸਾਦੇ ਪਾਣੀ ਨਾਲ ਧੋਵੋ ਅਤੇ ਸਾਫ ਕੱਪੜੇ ਨਾਲ ਸਾਫ ਕਰੋ. (POX TREATOR) ਪੋਕਸ ਟਰੀਟੋਰ ਮਲਮ ਉਂਗਲੀ ਨਾਲ ਜ਼ਖ਼ਮ ਤੇ ਲਗਾਓ।
*ਦਵਾਈ ਇੱਕ ਬਾਰ ਹੀ ਲਗਾਉਣੀ ਹੈ ਅਤੇ ਦੁਬਾਰਾ ਨਹੀਂ ਲਾਉਣੀ। ਦੂਜੇ ਦਿਨ ਤੋਂ ਸਾਫ ਹੋਣ ਤੱਕ ਜਖਮਾਂ ਤੇ ਨਾਰੀਅਲ ਦਾ ਤੇਲ ਰੋਜ਼ਾਨਾ ਲਗਾਓ।
ਸਾਵਧਾਨੀ: – ਦਵਾਈ ਅੱਖ ਵਿਚ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਅੱਖ ਖਰਾਬ ਹੋ ਸਕਦੀ ਹੈ। ਅੱਖਾਂ ਦੀ ਸੁੁਰੱਖਿਆ ਲਈ ਤੁਸੀਂ (Eye Star) ਦਵਾਈ ਦਾ ਵੀ ਇਸਤੇਮਾਲ ਕਰ ਸਕਦੇ ਹੋਂ।
There are no reviews yet.