Description
गरदन घुमाने वाली बीमारी से बचाव, गरदन हिलाने वाली बीमारी से बचाव, संकरमण संकरमण रोग बचाव, बाजू की गांठ से सुरक्षित, पैर की गांठ से सुरक्षित, जूँ, मक्खियां, खून चूसने वाला पिस्सू, आंखों में रेशा बनने की फैलने की बिमारी, आँखों से पानी बहने की फैलने की बिमारी। आँखों और नाक का जुकाम, बहती नाक, एक आंख में रेशा बनना॥
- Virologist-PL वीरोलोजिसट पी.ऐल सपरे 10ml Virologist-P वीरोलोजिसट पी. सपरे 5ml को एक लीटर पानी में मिलाकर कबूतरों पर अछे से शिडकाव करे॥
- शुरआत एक दिन छोडकर 5 बार करनी होगी उसके बाद महीने में एक बार करें॥
ਗਰਦਨ ਘੁਮਾਉਣ ਦੀ ਬਿਮਾਰੀ ਦੀ ਰੋਕਥਾਮ, ਗਰਦਨ ਹਿਲਾਉਣ ਦੀ ਬਿਮਾਰੀ ਦੀ ਰੋਕਥਾਮ, ਬਾਜੂ ਅਤੇ ਲੱਤਾਂ ਦਾ ਗੱਠਾਂ ਦੀ ਬਿਮਾਰੀ ਤੋਂ ਸੁਰੱਖਿਆ। ਜੂਆਂ, ਮੱਖੀਆਂ, ਖੂਨ ਦੇ ਚੂਸਣ ਵਾਲੇ ਪਿੱਸੂ, ਅੱਖਾਂ ਵਿੱਚ ਰੇਸ਼ਾ ਅਤੇ ਅੱਖਾਂ ਵਿੱਚੋਂ ਪਾਣੀ ਦੇ ਫੈਲਣ ਦੀ ਬਿਮਾਰੀ ਦੀ ਰੋਕਥਾਮ। ਅੱਖਾਂ ਅਤੇ ਨੱਕ ਚੋਂ ਪਾਣੀ ਵਗਣਾ।
- Virologist-PL ਵਾਇਰਲੋਜਿਸਟ ਪੀ. ਅਲ ਸਪਰੇ 10 ਮਿ.ਲੀ. Virologist-P ਵਾਇਰਲੋਜਿਸਟ ਪੀ. ਸਪਰੇ, ਇਕ ਲੀਟਰ ਪਾਣੀ ਵਿਚ 5 ਮਿ.ਲੀ. ਮਿਲਾਓ ਅਤੇ ਕਬੂਤਰਾਂ ‘ਤੇ ਚੰਗੀ ਤਰ੍ਹਾਂ ਸਪਰੇ ਕਰੋ।
- ਸ਼ੁਰੂ ਵਿਚ, ਤੁਹਾਨੂੰ ਇਹ ਸਪਰੇ ਇੱਕ ਦਿਨ ਛੱਡਕੇ 5 ਵਾਰ ਕਰਨਾ ਪਏਗਾ ਅਤੇ ਫਿਰ ਮਹੀਨੇ ਵਿਚ ਇਕ ਵਾਰ ਕਰਨਾ ਹੋਵੇਗਾ।
Prevention of Rotation of the Neck, Prevention of Twist of the Neck, Prevention of Arthritis of the Arms and Legs. Lice, flies, blood sucking fleas, eye Mucus and watery eyes Disease prevention. Eyes Cold and Nose Cold.
- Virologist-PL Spray 10 ml and Virologist-P Spray 5ml. mix in one Liter of water. Spray well on pigeons.
- Initially, you will need to do this spray 3 to5 times a within week. and then once a month.
There are no reviews yet.