Dark Light
Two Shops
One Shipment
, , ,

ਕਬੂਤਰ ਫਿਨਸੀ ਮਾਤਾ ਜਹਿਰਾਬਾਦ ਕੰਕਰ ਅਤੇ ਅੱਖਾਂ ਦੀ ਦਵਾਈ – Combo

 
Estimated delivery dates: Jun 10, 2025 - Jun 11, 2025

Select Size

Description

ਜ਼ਾਹਿਰਾਬਾਦ / ਫੁਨਸੀਆਂ / ਮਾਤਾ ਦਾ ਇਲਾਜ਼.

  • ਜ਼ਖ਼ਮਾਂ ਨੂੰ ਸਾਦੇ ਪਾਣੀ ਨਾਲ ਧੋਵੋ ਅਤੇ ਸਾਫ ਕੱਪੜੇ ਨਾਲ ਸਾਫ ਕਰੋ. (POX TREATOR) ਪੋਕਸ ਟਰੀਟੋਰ ਮਲਮ ਉਂਗਲੀ ਨਾਲ ਜ਼ਖ਼ਮ ਤੇ ਲਗਾਓ।
  • ਦਵਾਈ ਇੱਕ ਬਾਰ ਹੀ ਲਗਾਉਣੀ ਹੈ ਅਤੇ ਦੁਬਾਰਾ ਨਹੀਂ ਲਾਉਣੀ। ਦੂਜੇ ਦਿਨ ਤੋਂ ਸਾਫ ਹੋਣ ਤੱਕ ਜਖਮਾਂ ਤੇ ਨਾਰੀਅਲ ਦਾ ਤੇਲ ਰੋਜ਼ਾਨਾ ਲਗਾਓ।
  • ਜੇ ਪੰਛੀ/ਕਬੂਤਰ ਦੀ ਚੁੰਝ ਤੇ ਫੁਨਸੀ ਹੋ ਜਾਵੇ ਜਿਸਦੀ ਜੜ ਮੂੰਹ ਦੇ ਅੰਦਰ ਤੱਕ ਪਹੰਚ ਜਾਵੇ ਤਾਂ ਚੁੰਝ ਦੀ ਬਾਹਰ ਵਾਲੇ ਪਾਸੇ Pox Treator ਲਗਾਓ ਅਤੇ ਅੰਦਰ ਵਾਲੇ ਪਾਸੇ Canker-X ਲਗਾਓ। ਕੰਕਰ ਐਕਸ ਤੋਂ ਬਾਅਦ ਪਾਣੀ ਨਹੀਂ ਪੀਣ ਦੇਣਾ। ਇਸ ਲਈ ਦਾਣਾ ਪਾਣੀ ਖਾਣ ਤੋਂ ਬਾਅਦ ਹੀ ਇਲਾਜ ਕਰੋ। 
  • ਸਾਵਧਾਨੀ: – ਦਵਾਈ ਅੱਖ ਵਿਚ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਅੱਖ ਖਰਾਬ ਹੋ ਸਕਦੀ ਹੈ। ਅੱਖਾਂ ਦੀ ਸੁੁਰੱਖਿਆ ਲਈ ਤੁਸੀਂ (Eye Star) ਦਵਾਈ ਦਾ ਵੀ ਇਸਤੇਮਾਲ ਕਰ ਸਕਦੇ ਹੋਂ।

https://youtu.be/4IW3EAGTRL8https://youtu.be/evqcGLX5jO0?si=uA-iPc0zR4jugAUchttps://youtu.be/4IW3EAGTRL8?si=fr2NheJnxp_OE3EVhttps://youtu.be/61_wYCtl7rw?si=l3bJfOG-qav13o4i

 

 

Based on 0 reviews

0.0 overall
0
0
0
0
0

Only logged in customers who have purchased this product may leave a review.

There are no reviews yet.

SHOPPING CART

close
×
Shopping cart3
ਕਬੂਤਰ ਦੇ ਆਂਡਿਆਂ ਵਿੱਚ ਬੱਚਾ ਨਾ ਬਣਨ ਦੇ ਇਲਾਜ
ਕਬੂਤਰ ਦੇ ਆਂਡਿਆਂ ਵਿੱਚ ਬੱਚਾ ਨਾ ਬਣਨ ਦੇ ਇਲਾਜ
Estimated delivery dates: Jun 10, 2025 - Jun 11, 2025
1, 278 1, 597
Estimated delivery dates: Jun 10, 2025 - Jun 11, 2025
-
+
ਮਾਦਾ ਕਬੂਤਰ ਦੇ ਆਂਡਿਆਂ ਲਈ ਇਲਾਜ
ਮਾਦਾ ਕਬੂਤਰ ਦੇ ਆਂਡਿਆਂ ਲਈ ਇਲਾਜ
Estimated delivery dates: Jun 10, 2025 - Jun 11, 2025
1, 097
Estimated delivery dates: Jun 10, 2025 - Jun 11, 2025
-
+
कबूतर प्रजनन समस्या अंडे में बच्चे ना बनना PRECIPITATE
कबूतर प्रजनन समस्या अंडे में बच्चे ना बनना PRECIPITATE
Estimated delivery dates: Jun 10, 2025 - Jun 11, 2025
1, 278
Estimated delivery dates: Jun 10, 2025 - Jun 11, 2025
-
+
Subtotal
3, 653
Your order is qualified for free shipping!
Total
3, 713
Continue shopping
3
Select Your Offer Discount