Description
ਜ਼ਾਹਿਰਾਬਾਦ / ਫੁਨਸੀਆਂ / ਮਾਤਾ ਦਾ ਇਲਾਜ਼.
- ਜ਼ਖ਼ਮਾਂ ਨੂੰ ਸਾਦੇ ਪਾਣੀ ਨਾਲ ਧੋਵੋ ਅਤੇ ਸਾਫ ਕੱਪੜੇ ਨਾਲ ਸਾਫ ਕਰੋ. (POX TREATOR) ਪੋਕਸ ਟਰੀਟੋਰ ਮਲਮ ਉਂਗਲੀ ਨਾਲ ਜ਼ਖ਼ਮ ਤੇ ਲਗਾਓ।
- ਦਵਾਈ ਇੱਕ ਬਾਰ ਹੀ ਲਗਾਉਣੀ ਹੈ ਅਤੇ ਦੁਬਾਰਾ ਨਹੀਂ ਲਾਉਣੀ। ਦੂਜੇ ਦਿਨ ਤੋਂ ਸਾਫ ਹੋਣ ਤੱਕ ਜਖਮਾਂ ਤੇ ਨਾਰੀਅਲ ਦਾ ਤੇਲ ਰੋਜ਼ਾਨਾ ਲਗਾਓ।
- ਜੇ ਪੰਛੀ/ਕਬੂਤਰ ਦੀ ਚੁੰਝ ਤੇ ਫੁਨਸੀ ਹੋ ਜਾਵੇ ਜਿਸਦੀ ਜੜ ਮੂੰਹ ਦੇ ਅੰਦਰ ਤੱਕ ਪਹੰਚ ਜਾਵੇ ਤਾਂ ਚੁੰਝ ਦੀ ਬਾਹਰ ਵਾਲੇ ਪਾਸੇ Pox Treator ਲਗਾਓ ਅਤੇ ਅੰਦਰ ਵਾਲੇ ਪਾਸੇ Canker-X ਲਗਾਓ। ਕੰਕਰ ਐਕਸ ਤੋਂ ਬਾਅਦ ਪਾਣੀ ਨਹੀਂ ਪੀਣ ਦੇਣਾ। ਇਸ ਲਈ ਦਾਣਾ ਪਾਣੀ ਖਾਣ ਤੋਂ ਬਾਅਦ ਹੀ ਇਲਾਜ ਕਰੋ।
- ਸਾਵਧਾਨੀ: – ਦਵਾਈ ਅੱਖ ਵਿਚ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਅੱਖ ਖਰਾਬ ਹੋ ਸਕਦੀ ਹੈ। ਅੱਖਾਂ ਦੀ ਸੁੁਰੱਖਿਆ ਲਈ ਤੁਸੀਂ (Eye Star) ਦਵਾਈ ਦਾ ਵੀ ਇਸਤੇਮਾਲ ਕਰ ਸਕਦੇ ਹੋਂ।
https://youtu.be/4IW3EAGTRL8https://youtu.be/evqcGLX5jO0?si=uA-iPc0zR4jugAUchttps://youtu.be/4IW3EAGTRL8?si=fr2NheJnxp_OE3EVhttps://youtu.be/61_wYCtl7rw?si=l3bJfOG-qav13o4i
There are no reviews yet.